ਕੋਈ ਸਵਾਲ?

ਤੁਹਾਡੇ ਸਾਰੇ ਉਬੰਤੂ ਸਵਾਲਾਂ ਲਈ askubuntu.com ਵੇਖੋ। ਇੱਥੇ ਹੋ ਸਕਦਾ ਹੈ ਤੁਹਾਡੇ ਸਵਾਲ ਦਾ ਜਵਾਬ ਪਹਿਲਾਂ ਹੀ ਦੇ ਦਿੱਤਾ ਗਿਆ ਹੋਵੇ ਅਤੇ, ਜੇਕਰ ਨਹੀਂ, ਤੁਸੀਂ ਵੇਖੋਗੇ ਹਜ਼ਾਰਾਂ ਵਾਲੰਟੀਅਰ ਤੁਹਾਡੀ ਮਦਦ ਕਰਨ ਦੇ ਚਾਹਵਾਨ ਹੋਣਗੇ। ਹੋਰ ਸਹਿਯੋਗ ਚੋਣਾਂ ਲਈ, ubuntu.com/support ਤੇ ਜਾਓ।